
ਖਾਟੂ ਸਿਆਮ ਮੰਦਰ ‘ਚ ਸੰਕੀਰਤਨ ਕਰਵਾਇਆ
ਅਮਲੋਹ,( ਅਜੇ ਕੁਮਾਰ)
ਸ੍ਰੀ ਖਾਟੂ ਸ਼ਿਆਮ ਮੰਦਰ ਅਮਲੋਹ ਵਿਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਕੀਰਤਨ ਮੰਡਲੀਆਂ ਵਲੋਂ ਕੀਰਤਨ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸਹਿਰ ਅਤੇ ਇਲਾਕੇ ਦੇ ਲੋਕਾਂ ਨੇ ਸਿਰਕਤ ਕੀਤੀ ਜਿਨ੍ਹਾਂ ਵਿਚ ਸਾਈ ਮੰਦਰ ਕਮੇਟੀ ਦੇ ਪ੍ਰਧਾਨ ਰਣਜੀਤ ਪਾਲ ਰਾਣਾ, ਰਾਕੇਸ਼ ਗੋਇਲ, ਵਿਪਨ ਕੁਮਾਰ, ਕੌਂਸਲ ਦੇ ਸਾਬਕਾ ਉਪ ਪ੍ਰਧਾਨ ਹੈਪੀ ਸੇਢਾ, ਕੁਲਵੰਤ ਸੇਢਾ, ਪਪਲ ਕੁਮਾਰ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਭੂਸ਼ਨ ਕੁਮਾਰ, ਚਮਨ ਲਾਲ ਅਤੇ ਪੰਡਤ ਤਰੁਣ ਸ਼ਰਮਾ ਅਤੇ ਅਖਲੇਖ ਜੋਸ਼ੀ ਆਦਿ ਨੇ ਸਿਰਕਤ ਕੀਤੀ। ਬਾਅਦ ਵਿਚ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ।
ਫ਼ੋਟੋ ਕੈਪਸਨ: ਸੰਕੀਰਤਨ ਕਰਦੀਆਂ ਹੋਈਆਂ ਔਰਤਾਂ।
ਫ਼ੋਟੋ ਕੈਪਸਨ: ਸੰਕੀਰਤਨ ਮੌਕੇ ਭਜਨਾਂ ‘ਚ ਲੀਨ ਹੋਈਆਂ ਔਰਤਾਂ ਨੱਚਦੀਆਂ ਹੋਈਆਂ।