ਸਿਵ ਸੈਨਾ ਪ੍ਰਧਾਨ ਨੇ ਗਰੀਬ ਵਿਅਕਤੀ ਦਾ ਗੁੰਮ ਹੋਇਆ ਸਾਇਕਲ ਵਾਪਸ ਕਰਵਾਇਆ
ਫ਼ਤਹਿਗੜ੍ਹ ਸਾਹਿਬ,( ਅਜੇ ਕੁਮਾਰ)
ਸਰਹੰਦ ਸ਼ਹਿਰ ਵਿਚ ਇਕ ਗਰੀਬ ਵਿਅਕਤੀ ਦਾ ਸਾਈਕਲ ਚੋਰੀ ਹੋਣ ਕਾਰਣ ਉਹ ਬਹੁਤ ਪ੍ਰੇਸ਼ਾਨ ਸੀ। ਸਿਵ ਸੈਨਾ ਦੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਸਖਤ ਮਹਿਨਤ ਕਰਕੇ ਇਸ ਗਰੀਬ ਵਿਅਕਤੀ ਦਾ ਸਾਇਕਲ ਵਾਪਸ ਕਰਵਾਇਆ ਜਿਸ ਦੀ ਲੋਕਾਂ ਵਿਚ ਸਲਾਘਾ ਕੀਤੀ ਜਾ ਰਹੀ ਹੈ।
ਫੋਟੋ ਕੈਪਸ਼ਨ: ਸਾਇਕਲ ਵਾਪਸ ਦਿੰਦੇ ਹੋਏ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਹੋਰ।