ਹਲਕਾ ਤਲਵੰਡੀ ਸਾਬੋਂ: ਅੱਜ ਹਲਕਾ ਤਲਵੰਡੀ ਸਾਬੋ ਕੀ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਵਿਸਾਖੀ ਦੇ ਦਿਨ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਵਿੱਚ ਬੜਾ ਭਾਰੀ ਇਕੱਠ ਸੰੰਗਤਾ ਵਿੱਚ ਦੇਖਿਆ ਗਿਆ, ਇਸ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਅਨੁਸਾਰ ਜਦੋਂ ਵੀ ਵਿਆਕਤੀ ਇਸ ਜਗ੍ਹਾ ਪਹੁੰਚ ਕੇ ੳ,ਅ, ਦੇ 35 ਅੱਖ਼ਰ ਲਿਖੇਗਾ ਉਸ ਨੂੰ ਗੁਰਮੁਖੀ ਦਾ ਗਿਆਨ ਪ੍ਰਾਪਤ ਹੋਵੇਗਾ , ਇਸ ਸਥਾਨ ਤੇ ਸੰਗਤਾਂ ਅਪਣੇ ਬੱਚਿਆਂ ਤੋਂ ਅਤੇ ਆਪ ੳ,ਅ, ਲਿਖਦੇ ਹਨ, ਅਤੇ ਸਤਿਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ।