ਭਾਰਤ ਵਿਕਾਸ ਪਰਿਸ਼ਦ ਦੇ ਅਹੱਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ

ਭਾਰਤ ਵਿਕਾਸ ਪਰਿਸ਼ਦ ਦੇ ਅਹੱਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ

*ਬ੍ਰਿਜ ਭੂਸ਼ਣ ਗਰਗ ਪ੍ਰਧਾਨ, ਚਰਨਜੀਤ ਕੁਮਾਰ ਸਕੱਤਰ ਅਤੇ ਮੁਹੰਮਦ ਸਮੀਰ ਬਣੇ ਸਰਬਸੰਮਤੀ ਨਾਲ ਖਜ਼ਾਨਚੀ*

*ਅਮਲੋਹ,(ਅਜੇ ਕੁਮਾਰ)*

ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਅਮਲੋਹ ਦੀ ਮੀਟਿੰਗ ਜ਼ਿਲਾ ਕੋਆਰਡੀਨੇਟਰ ਸਤੀਸ਼ ਉੱਪਲ ਅਤੇ ਪੁਨੀਤ ਮਹਾਵਰ ਦੀ ਅਗਵਾਈ ਹੇਠ ਨਿਰਵੈਲ ਹੋਟਲ ਵਿਖੇ ਹੋਈ। ਚੋਣ ਇੰਚਾਰਜ ਡਾ. ਰਾਮ ਸਰੂਪ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਬ੍ਰਿਜ ਭੂਸ਼ਣ ਗਰਗ ਨੂੰ ਪ੍ਰਧਾਨ, ਚਰਨਜੀਤ ਕੁਮਾਰ ਨੂੰ ਸਕੱਤਰ ਅਤੇ ਮੁਹੰਮਦ ਸ਼ਮੀਰ ਨੂੰ ਖਜ਼ਾਨਚੀ ਚੁਣਿਆ ਗਿਆ। ਕੋਆਰਡੀਨੇਟਰ ਸਤੀਸ਼ ਉੱਪਲ ਅਤੇ ਪੁਨੀਤ ਮਹਾਵਰ ਨੇ ਅਮਲੋਹ ਬਰਾਂਚ ਦੀ ਕਾਰਗੁਜ਼ਾਰੀ ਦੀ ਸਲਾਘਾ ਕਰਦਿਆ ਖੁਸ਼ੀ ਪ੍ਰਗਟ ਕੀਤੀ ਕਿ ਇਨ੍ਹਾਂ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਣ ਵਾਲਿਆ ਲਈ ਮੁਫਤ ਐਂਬੂਲੈਂਸ ਚਲਾਈ ਜਾ ਰਹੀ ਹੈ ਉੱਥੇ ਸਮੇਂ ਸਮੇਂ ਸਮਾਜ ਭਲਾਈ ਦੇ ਕੰਮ ਕਰਵਾਏ ਜਾਦੇ ਹਨ। ਇਸ ਮੌਕੇ ਵਿਨੋਦ ਮਿੱਤਲ, ਅਨਿਲ ਗੋਇਲ, ਸ਼ਿਵ ਗਰਗ, ਜਗਿੰਦਰ ਸਿੰਘ ਨਰੂਲਾ, ਦੀਪਕ ਗੋਇਲ, ਜਗਦੀਸ਼ ਸਿੰਘ ਲੋਟੇ, ਯੋਗੇਸ਼ ਬੰਸਲ, ਜਤਿੰਦਰ ਸਿੰਘ ਰਾਮਗੜੀਆ, ਰਾਜੀਵ ਵਰਮਾ, ਹਰਪ੍ਰੀਤ ਸਿੰਘ ਸੋਨੂ, ਪਵਨ ਜਿੰਦਲ, ਗੁਰਪਾਲ ਸਿੰਘ ਬੋਬੀ, ਗਗਨਦੀਪ ਧੀਰ, ਅਮਨਦੀਪ ਧੀਮਾਨ, ਗੁਰਬਚਨ ਸਿੰਘ ਸੈਂਟੀ, ਐਡਵੋਕੇਟ ਮਯੰਕ ਸ਼ਰਮਾ, ਸੰਜੀਵ ਧੀਰ ਐਸਡੀਓ, ਦਰਸ਼ਨ ਸਿੰਘ ਬੱਬੀ, ਨੀਰਜ ਕਰਕਰਾ, ਨਰਿੰਦਰ ਸਿੰਘ ਸ਼ੇਰ ਗਿੱਲ, ਜਸਵੰਤ ਸਿੰਘ ਗੋਲਡ, ਕਰਮਜੀਤ ਸਿੰਘ ਬੋਬੀ, ਸ਼ਵਿੰਦਰ ਮਿੱਤਲ, ਇੰਦਰਜੀਤ ਸੇਢਾ, ਕੁਲਜਿੰਦਰ ਸਿੰਘ ਨਿਰਵਾਲ, ਰਾਜ ਸਿੰਘ, ਡਾ. ਜਸਵੰਤ ਸਿੰਘ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੋਸਾਇਟੀ, ਰਾਜ ਕੁਮਾਰ ਪਜਨੀ, ਭੂਸ਼ਣ ਸ਼ਰਮਾ ਅਤੇ ਗੁਲਸਨ ਰਾਏ ਪਿੰਕੀ ਆਦਿ ਹਾਜ਼ਰ ਸਨ।

*ਫੋਟੋ ਕੈਪਸ਼ਨ: ਚੋਣ ਉਪਰੰਤ ਪ੍ਰੀਸ਼ਦ ਦੇ ਅਹੁੱਦੇਦਾਰ ਅਤੇ ਮਹਿਮਾਨ ਜਾਣਕਾਰੀ ਦਿੰਦੇ ਹੋਏ।*

Leave a Comment

07:37