ਮਾਂਘੀ ਦੇ ਪਵਿੱਤਰ ਦਿਹਾੜ੍ਹੇ ‘ਤੇ ਖੀਰ ਦਾ ਲੰਗਰ ਲਗਾਇਆ

ਅਮਲੋਹ,14 ਜਨਵਰੀ(ਅਜੇ ਕੁਮਾਰ): ਮਾਂਘੀ ਦੇ ਪਵਿੱਤਰ ਦਿਹਾੜ੍ਹੇ ਮੌਕੇ ਬਜ਼ਾਰ ਦੇ ਦੁਕਾਨਦਾਰਾਂ ਅਤੇ ਧਾਰਮਿਕ ਸੰਸਥਾਵਾਂ ਵਲੋਂ ਮੇਨ ਬਜ਼ਾਰ ਅਮਲੋਹ ਵਿਚ ਖੀਰ ਦਾ ਲੰਗਰ ਲਗਾਇਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਰਾਹਗੀਰਾਂ ਨੇ ਇਸ ਦਾ ਅਨੰਦ ਮਾਣਿਆ। ਇਸ ਮੌਕੇ ਮਹਿੰਦਰ ਪਾਲ ਲੁਟਾਵਾ, ਗਊ ਸੇਵਾ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ, ਹੈਰੀ ਲੁਟਾਵਾ, ਹਨੀ ਲੁਟਾਵਾ, ਜਤਿੰਦਰ ਬਨਸਾਲ, ਆਸੂ ਚੱਢਾ, ਰਿੰਕਨ ਅਰੋੜਾ, ਜੀਤਾ ਲੁਟਾਵਾ, ਡਾ.ਅਨਿਲ ਲੁਟਾਵਾ ਅਤੇ ਨਰੇਸ਼ੀ ਸੇਤਰੀ ਆਦਿ ਨੇ ਸਿਰਕਤ ਕੀਤੀ ਅਤੇ ਲੰਗਰ ਦੀ ਸੇਵਾ ਵਿਚ ਅਹਿਮ ਭੁਮਿਕਾ ਨਿਭਾਈ।

ਫ਼ੋਟੋ ਕੈਪਸਨ: ਲੰਗਰ ਸੁਰੂ ਕਰਵਾਉਂਦੇ ਹੋਏ ਪਤਵੰਤੇ।

Leave a Comment