ਵਿਧਾਇਕ ਸ: ਗੁਰਦੇਵ ਸਿੰਘ ਦੇਵਮਾਨ ਨਾਭਾ ਦੀ ਅਗਵਾਹੀ ਵਿੱਚ ਕਾਲੇ ਕਿਤਾਬਾਂ ਵਾਲੇ ਨੂੰ ਲਗਾਇਆ ਭਾਦਸੋਂ ਦਾ ਬਲਾਕ ਪ੍ਰਧਾਨ
ਭਾਦਸੋਂ :-ਮਾਰਚ 19 (ਜਗਜੀਤ ਸਿੰਘ ) ਸਰਦਾਰ ਗੁਰਦੇਵ ਸਿੰਘ ਦੇਵਮਾਨ ਐਮ ਐਲ ਏ ਨਾਭਾ ਦੀ ਅਗਵਾਹੀ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਾਲੇ ਕਿਤਾਬਾਂ ਵਾਲੇ ਦੀ ਮਿਹਨਤ ਨੂੰ ਦੇਖਦੇ ਹੋਏ ਵਿਧਾਇਕ ਦੇਵਮਾਨ ਨੇ ਕਾਲੇ ਕਿਤਾਬਾਂ ਵਾਲੇ ਨੂੰ ਭਾਦਸੋ ਦਾ ਬਲਾਕ ਪ੍ਰਧਾਨ ਲਗਾਇਆ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਲੇ ਕਿਤਾਬਾਂ ਵਾਲੇ ਨੇ ਕਿਹਾ ਹੈ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਵਿਧਾਇਕ ਦੇਵਮਾਨ ਵੱਲੋਂ ਲਗਾਈ ਗਈ ਹੈ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਵਿਧਾਇਕ ਦੇਵਮਾਨ ਅਤੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ।