ਸਿਵ ਸੈਨਾ ਦੇ ਜ਼ਿਲ੍ਹੇ ਦੇ ਨਵੇ ਅਹੁੱਦੇਦਾਰਾਂ ਦਾ ਐਲਾਨ ਜਲਦ-ਹਰਪ੍ਰੀਤ ਸਿੰਘ ਲਾਲੀ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਸਿਵ ਸੈਨਾ ਦੇ ਸੂਬਾਈ ਆਗੂ ਹਰਪ੍ਰੀਤ ਸਿੰਘ ਲਾਲੀ ਨੇ ਦਸਿਆ ਕਿ ਉਨ੍ਹਾਂ ਸੂਬਾ ਪ੍ਰਧਾਨ ਹਰੀਸ਼ ਸਿੰਗਲਾ ਨਾਲ ਵਿਚਾਰ ਉਪਰੰਤ ਸਿਵ ਸੈਨਾ ਦਾ ਜ਼ਿਲ੍ਹੇ ਦਾ ਯੂਨਿਟ ਭੰਗ ਕਰ ਦਿਤਾ ਹੈ। ਉਨ੍ਹਾਂ ਦਸਿਆ ਕਿ ਜਲਦ ਹੀ ਜ਼ਿਲ੍ਹੇ ਦੇ ਨਵੇ ਸਿਵ ਸੈਨਿਕਾਂ ਦੀ ਲਿਸ ਤਿਆਰ ਕੀਤੀ ਜਾਵੇਗੀ ਜਿਸ ਵਿਚ ਮਹਿਨਤੀ ਨੌਜਵਾਨਾਂ ਨੂੰ ਅਗੇ ਲਿਆਦਾ ਜਾਵੇਗਾ। ਉਨ੍ਹਾਂ ਦਸਿਆ ਕਿ ਨੌਜਵਾਨਾਂ ਵਿਚ ਇਸ ਪ੍ਰਤੀ ਭਾਰੀ ਉਤਸ਼ਾਹ ਹੈ। ਇਸ ਮੌਕੇ ਗਗਲਦੀਪ ਸ਼ਰਮਾ ਖੰਨਾ ਵੀ ਹਾਜ਼ਰ ਸੀ।
ਫੋਟੋ ਕੈਪਸ਼ਨ: ਸਿਵ ਸੈਨਾ ਪ੍ਰਘਾਨ ਹਰੀਸ਼ ਸਿੰਗਲਾ, ਹਰਪ੍ਰੀਤ ਸਿੰਘ ਲਾਲੀ ਅਤੇ ਹੋਰ ਜਾਣਕਾਰੀ ਦਿੰਦੇ ਹੋਏ।